Project:Manual/pa
![]() This page is for the discussion and co-ordination of the MediaWiki Manual. The manual is located in the |
ਸਮੱਗਰੀ
ਕਿਹੜੀ ਨਾਂ-ਥਾਂ ਵਿੱਚ ਕੀ ਜਾਣਾ ਚਾਹੀਦਾ ਹੈ, ਇਸ ਬਾਰੇ ਆਮ ਜਾਣਕਾਰੀ ਲਈ, Project:Namespaces ਵੇਖੋ।
- ਦਸਤੀ ਵਿੱਚ ਕਿਹੜੀ ਸਮੱਗਰੀ ਹੋਣੀ ਚਾਹੀਦੀ ਹੈ: ਨਾਂ-ਥਾਂ?
- ਨਵੀਂ ਵਿਕੀ ਸਥਾਪਤ ਕਰਨ ਬਾਰੇ ਜਾਣਕਾਰੀ
- ਥਾਂ-ਬਦਲੀ/upgrade/ਬਰਾਮਦ/ਦਰਾਮਦ ਕਰਨ ਬਾਰੇ ਜਾਣਕਾਰੀ
- Maintenance scripts ਲਈ ਲਿਖਤਾਂ
- ਕੁੰਡੇ(hooks)/API/ਡੇਟਾ-ਆਧਾਰ ਖ਼ਾਕਾ ਆਦਿ ਬਾਰੇ ਜਾਣਕਾਰੀ।
- ਦਸਤੀ ਵਿੱਚ ਕੀ ਨਹੀਂ ਹੋਣਾ ਚਾਹੀਦਾ ਹੈ: ਨਾਂ-ਥਾਂ?
- ਵਰਤਣ ਅਤੇ ਸੰਪਾਦਿਤ ਕਰਨ ਲਈ ਮੁਢਲੀ ਮਦਦ। ਇਹ ਮਦਦ: ਨਾਂ-ਥਾਂ ਨਾਲ ਸਬੰਧਤ ਹੈ।
- ਵਿਸਤਾਰ ਅਤੇ ਸੰਦ, ਜੋ ਕਿ ਮੁੱਢਲੇ ਮੀਡੀਆਵਿਕੀ ਵੰਡ ਦਾ ਹਿੱਸਾ ਨਹੀਂ ਹਨ। (ਵਿਸਤਾਰ: ਨਾਂ-ਥਾਂ)
ਢਾਂਚਾ
ਚਮੜੀ
ਚਮੜੀ ਲਿਖਤਾਂ ਦੱਸਦੇ ਹਨ ਕਿ ਕਿਵੇਂ ਵਿਕਾਸਕਾਰ ਅਤੇ ਪ੍ਰਬੰਧਕ ਚਮੜੀ ਦੀ ਵਰਤੋਂ ਅਤੇ ਸਿਰਜਣਾ ਕਰ ਸਕਦੇ ਹਨ।
- ਸ਼ੁਰੂਆਤੀ ਸਫ਼ਾ: Manual:Skins
- ਆਵਾਜਾਈ ਫਰਮੇ: Template:Skins
ਵੱਖੋ-ਵੱਖ ਚਮੜੀਆਂ ਲਈ ਲਿਖਤੀ ਦਸਤੀ: ਨਾਂ-ਥਾਂ ਤੋਂ ਬਾਹਰ ਚਮੜੀ: ਨਾਂ-ਥਾਂ ਵਿੱਚ ਰੱਖੇ ਜਾਂਦੇ ਹਨ।
ਵਿਸਤਾਰ
ਵਿਸਤਾਰਾਂ ਦਿਆਂ ਲਿਖਤਾਂ ਦੱਸਦਿਆਂ ਹਨ ਕਿ ਕਿਵੇਂ ਵਿਕਾਸਕਾਰ ਅਤੇ ਪ੍ਰਬੰਧਕ ਵਿਸਤਾਰ ਦੀ ਵਰਤੋਂ ਅਤੇ ਸਿਰਜਣਾ ਕਰ ਸਕਦੇ ਹਨ।
- ਸ਼ੁਰੂਆਤੀ ਸਫ਼ਾ: Manual:Extensions
- ਆਵਾਜਾਈ ਫਰਮੇ: Template:Extensions
ਵੱਖੋ-ਵੱਖ ਵਿਸਤਾਰਾਂ ਲਈ ਲਿਖਤੀ ਦਸਤੀ: ਨਾਂ-ਥਾਂ ਤੋਂ ਬਾਹਰ ਵਿਸਤਾਰ: ਨਾਂ-ਥਾਂ ਵਿੱਚ ਰੱਖੇ ਜਾਂਦੇ ਹਨ।
ਵਿਸਤਾਰ ਵਿਕਾਸ
ਇੱਥੇ ਕੁਝ ਸਫ਼ਿਆਂ ਦੀ ਇੱਕ ਟੋਲੀ ਹੈ ਜੋ ਵਿਕਾਸਕਾਰਾਂ ਨੂੰ ਵਿਸਤਾਰਾਂ ਨੂੰ ਕਿਵੇਂ ਬਣਾਉਣਾ ਅਤੇ ਸੋਧਣਾ ਹੈ ਇਸ ਬਾਰੇ ਜਾਣਕਾਰੀ ਦੇਂਦੀ ਹੈ। ਇਨ੍ਹਾਂ ਵਿੱਚੋਂ ਕੁਝ ਵਰਕੇ ਵਿਸਤਾਰਾਂ ਲਈ ਖਾਸ ਹਨ, ਜਿਵੇਂ ਕਿ extension.json ਢਾਂਚਾ, ਜਦਕਿ ਬਾਕੀਆਂ ਵਿੱਚ ਉਹ ਜਾਣਕਾਰੀ ਵੀ ਹੈ ਜੋ ਮੀਡੀਆਵਿਕੀ ਦੇ ਮੁੱਢਲੇ ਵਿਕਾਸਕਾਰਾਂ ਲਈ ਵੀ ਅਹਿਮ ਹੈ, ਜਿਵੇਂ ਕਿ ਹੁੱਕਾਂ ਦੀ ਵਰਤੋਂ ਬਾਰੇ ਲਿਖਤ।
ਵਿਸਤਾਰ ਵਿਕਾਸ ਲਈ ਸ਼ੁਰੂਆਤੀ ਸਫ਼ਾ Manual:Developing extensions ਹੈ। ਵਿਸਤਾਰ ਵਿਕਾਸ ਨਾਲ ਸੰਬੰਧਤ ਸਾਰੇ ਵਰਕਿਆਂ ਦੇ ਅੰਤ ਵਿੱਚ ਆਵਾਜਾਈ ਫਰਮਾ Template:Extension development ਹੋਣਾ ਲਾਜ਼ਮੀ ਹੈ, ਬਿਨਾਂ ਕਿਸੇ ਖਾਸ ਹੁੱਕ ਅਤੇ ਸੰਰਚਨਾ ਤਬਦੀਲੀ ਵਾਲੇ ਵਰਕਿਆਂ ਨੂੰ ਛੱਡ ਕੇ।
ਵਿਸਤਾਰ ਦੇ ਨੁਕਤੇ
ਲੇਖਾਂ ਵਿੱਚ, ਵਿਸਤਾਰਾਂ, ਚਮੜੀਆਂ, ਅਤੇ ਵਰਤੋਂਕਾਰ ਲਿਪੀਆਂ/ਜੰਤਰਾਂ ਵਿੱਚ ਮੀਡੀਆਵਿਕੀ ਦੇ ਮੁੱਢਲੇ ਭਾਗ ਨੂੰ ਵਧਾਉਣ ਦੇ ਢੰਗਾਂ ਨੂੰ ਵਿਸਤਾਰ ਨੁਕਤਾ ਆਖਿਆ ਜਾਂਦਾ ਹੈ। ਵਿਸਤਾਰ ਨੁਕਤਿਆਂ ਦੀ ਵਰਤੋਂ ਬਾਰੇ ਲਿਖਤ ਦਸਤੀ: ਨਾਂ-ਥਾਂ ਵਿੱਚ ਇੱਕ ਵੱਖਰੇ (ਪੱਕੇ) ਵਰਕੇ 'ਤੇ ਰੱਖੀ ਜਾਣੀ ਚਾਹੀਦੀ ਹੈ, ਜਿਵੇਂ ਕਿ Manual:Hooks । ਵਿਕਾਸਕਾਰਾਂ ਨੂੰ ਇਨ੍ਹਾਂ ਵਿਸਤਾਰ ਨੁਕਤਿਆਂ ਨੂੰ ਲੱਭਣ ਵਿੱਚ ਸਹਾਇਤਾ ਲਈ, ਵਿਸਤਾਰਾਂ, ਚਮੜੀਆਂ ਅਤੇ ਵਰਤੋਂਕਾਰ ਲਿਪੀਆਂ ਲਈ ਮੌਜੂਦ ਵਿਸਤਾਰ ਨੁਕਤੇ ਉਨ੍ਹਾਂ ਦੇ ਆਪੋ-ਆਪਣੇ ਵਿਕਾਸ ਦੇ ਮੁੱਢਲੇ ਵਰਕਿਆਂ ਤੋਂ ਜੋੜੇ ਗਏ ਹਨ।
ਵਿਸਤਾਰਾਂ ਵੱਲੋਂ ਵਰਤੇ ਗਏ ਵਿਸਤਾਰ ਨੁਕਤੇ ਇਸ 'ਤੇ ਸੂਚੀਬੱਧ ਕੀਤੇ ਜਾਣੇ ਚਾਹੀਦੇ ਹਨ:
ਚਮੜੀਆਂ ਵੱਲੋਂ ਵਰਤੇ ਗਏ ਵਿਸਤਾਰ ਨੁਕਤੇ ਇਸ 'ਤੇ ਸੂਚੀਬੱਧ ਕੀਤੇ ਜਾਣੇ ਚਾਹੀਦੇ ਹਨ:
ਵਰਤੋਂਕਾਰ ਲਿਪੀਆਂ/ਜੰਤਰਾਂ ਵੱਲੋਂ ਵਰਤੇ ਗਏ ਵਿਸਤਾਰ ਨੁਕਤੇ ਇਸ 'ਤੇ ਸੂਚੀਬੱਧ ਕੀਤੇ ਜਾਣੇ ਚਾਹੀਦੇ ਹਨ:
ਗੱਲਬਾਤ
ਦਸਤੀ: ਨਾਂ-ਥਾਂ ਦੇ ਖ਼ਾਕੇ ਬਾਰੇ ਕੁਝ ਵਿਚਾਰ-ਵਟਾਂਦਰਾ ਕੀਤੀ ਗਈ ਹੈ, ਪਰ ਕੋਈ ਰਸਮੀ ਫੈਸਲਾ ਨਹੀਂ ਕੀਤਾ ਗਿਆ ਹੈ। ਮੁੱਢਲੀ ਬਹਿਸ ਇਹ ਹੈ ਕਿ ਕੀ ਦਸਤੀ ਵਰਕਿਆਂ ਨੂੰ ਇੱਕ ਪੱਧਰੀ ਲੜੀ ਵਿੱਚ ਸੰਗਠਿਤ ਕੀਤਾ ਜਾਣਾ ਚਾਹੀਦਾ ਹੈ, ਸਾਰੇ ਵਰਕਿਆਂ ਦੇ ਨਾਲ ਮੂਲ ਪੱਧਰ 'ਤੇ , ਜਾਂ ਮੁੱਢਲੇ ਵਿਸ਼ਿਆਂ ਦੇ ਛੋਟੇ-ਵਰਕਿਆਂ ਦੇ ਰੂਪ ਵਿੱਚ ਉਪ-ਵਿਸ਼ਿਆਂ ਦੇ ਨਾਲ। ਇਹ ਉਹ ਥਾਂ ਹੈ ਜਿੱਥੇ ਪਹਿਲਾਂ ਵਿਚਾਰ-ਵਟਾਂਦਰੇ ਹੋਏ ਹਨ:
ਸੰਪਾਦਕੀ ਦਿਸ਼ਾ-ਨਿਰਦੇਸ਼
ਰੂਪ-ਰੇਖਾ
ਵਿਚਾਰ-ਵਟਾਂਦਰਾ ਕੀਤੀ ਜਾਣੀ ਹੈ
ਰੰਗ
ਵਿਚਾਰ-ਵਟਾਂਦਰਾ ਕੀਤੀ ਜਾਣੀ ਹੈ
Screenshots
- Use http://test.leuksman.com/view/Main_Page for taking screenshots (note: currently not working)
- Screenshots should be cut to show only the relevant part of the site (no browser surroundings).
ਸਾਰਣੀ
ਵਿਚਾਰ-ਵਟਾਂਦਰਾ ਕੀਤੀ ਜਾਣੀ ਹੈ
ਨਾਮਕਰਨ ਵਿਓਂਤ ਗੈਰ-ਅੰਗਰੇਜ਼ੀ ਵਰਕੇ
ਕੌਮਾਂਤਰੀ-ਕਰਨ ਬਾਰੇ ਕੁਝ ਆਮ ਵਿਚਾਰ-ਵਟਾਂਦਰੇ ਪ੍ਰੋਜੈਕਟ:ਭਾਸ਼ਾ ਨੀਤੀ 'ਤੇ ਹਨ।