Wikibooks/pa

ਵਿਕੀਕਿਤਾਬਾਂ, ਜਿਸਨੂੰ ਪਹਿਲਾਂ ਵਿਕੀਮੀਡੀਆ ਮੁਫ਼ਤ ਪਾਠ-ਪੁਸਤਕ ਪ੍ਰੋਜੈਕਟ ਅਤੇ ਵਿਕੀਮੀਡੀਆ-ਪਾਠ-ਪੁਸਤਕਾਂ ਕਿਹਾ ਜਾਂਦਾ ਸੀ, ਵਿਕੀਮੀਡੀਆ ਸੰਸਥਾ ਦਾ ਇੱਕ ਪ੍ਰੋਜੈਕਟ ਏ, ਜੋ 10 ਜੁਲਾਈ, 2003 ਨੂੰ ਸ਼ੁਰੂ ਕੀਤਾ ਗਿਆ ਸੀ। ਵਿਕੀਕਿਤਾਬਾਂ Wikijunior ਦਾ ਘਰ ਏ।"
ਇਹ ਪ੍ਰੋਜੈਕਟ ਮੁਫ਼ਤ ਪਾਠ-ਪੁਸਤਕਾਂ ਅਤੇ ਦਸਤਿਆਂ ਦਾ ਸੰਗ੍ਰਹਿ ਹੈ। ਤੁਸੀਂ ਹੁਣ ਹਰ ਵਿਕੀਕਿਤਾਬਾਂ ਇਕਾਈ ਵਿੱਚ ਵਿਖਾਈ ਦੇਣ ਵਾਲੇ "ਇਸ ਵਰਕੇ ਨੂੰ ਸੋਧੋ" ਕੜੀ 'ਤੇ ਨੱਪਕੇ ਕਿਸੇ ਵੀ ਕਿਤਾਬ ਇਕਾਈ ਨੂੰ ਸੋਧ ਸਕਦੇ ਹੋ।
ਇਹ ਪ੍ਰੋਜੈਕਟ ਕਾਰਲ ਵਿੱਕ ਵੱਲੋਂ ਮਨੁੱਖਤਾ ਨੂੰ ਸਿੱਖਿਆ ਪ੍ਰਦਾਨ ਕਰਨ ਅਤੇ ਉੱਚ-ਗੁਣਵੱਤਾ ਵਾਲੀਆਂ ਸਿੱਖਣ ਸਮੱਗਰੀਆਂ ਦੀਆਂ ਲਾਗਤਾਂ ਅਤੇ ਹੋਰ ਹੱਦਾਂ ਨੂੰ ਘਟਾਉਣ ਲਈ "ਜੈਵਿਕ ਰਸਾਇਣ ਵਿਗਿਆਨ" ਅਤੇ "ਭੌਤਿਕ ਵਿਗਿਆਨ" ਵਰਗੀਆਂ ਖੁੱਲ੍ਹੀ ਸਮੱਗਰੀ ਵਾਲੀਆਂ ਪਾਠ-ਪੁਸਤਕਾਂ ਬਣਾਉਣ ਲਈ ਇੱਕ ਥਾਂ ਦੀ ਬੇਨਤੀ ਦੇ ਜਵਾਬ ਵਿੱਚ ਖੋਲ੍ਹਿਆ ਗਿਆ ਸੀ। ਇਹ 10 ਜੁਲਾਈ, 2003 ਨੂੰ ਸ਼ੁਰੂ ਹੋਇਆ ਸੀ ਅਤੇ ਉਦੋਂ ਤੋਂ ਲਗਾਤਾਰ ਵੱਧ ਰਿਹਾ ਹੈ। ਨਿਰੰਤਰ ਵਾਧੇ ਦੇ ਨਤੀਜੇ ਵਜੋਂ, 21 ਜੁਲਾਈ, 2004 ਨੂੰ "ਵਿਕੀਕਿਤਾਬਾਂ" ਨੂੰ ਕਈ ਭਾਸ਼ਾ-ਵਿਸ਼ੇਸ਼ ਉਪ-ਡੋਮੇਨਾਂ ਵਿੱਚ ਵੰਡ ਦਿੱਤਾ ਗਿਆ ਸੀ।
All of the site's content is covered by the Creative Commons Attribution-ShareAlike 4.0 license. Some of the first books were completely original and others began as text copied over from other sources of textbooks found on the Internet. Contributions remain the property of their creators, while the copyleft licensing ensures that the content will always remain freely distributable and reproducible. See copyrights for more information.
ਸਾਈਟ ਕਈ ਪੂਰੀਆਂ ਪਾਠ-ਪੁਸਤਕਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ, ਜਿਸ ਤੋਂ ਬਾਅਦ ਆਖਰਕਾਰ ਉੱਥੇ ਵਿਕਸਤ ਅਤੇ ਰੱਖੀਆਂ ਗਈਆਂ ਲਿਖਤਾਂ ਦੀ ਮੁੱਖ ਧਾਰਾ ਵਿੱਚ ਪ੍ਰਵਾਨਗੀ ਅਤੇ ਵਰਤੋਂ ਹੋਵੇਗੀ। ਛਪਣਯੋਗ PDF ਸੰਸਕਰਣ ਹੁਣ ਫੌਰਨ ਤਿਆਰ ਕੀਤੇ ਜਾ ਸਕਦੇ ਹਨ, ਅਤੇ PediaPress ਮੰਗ 'ਤੇ ਛਪਾਈ ਸੇਵਾਵਾਂ ਪ੍ਰਦਾਨ ਕਰਦਾ ਹੈ। ਵਿਕੀਮੀਡੀਆ ਸੰਸਥਾ ਦੀ press release ਵਿੱਚ ਹੋਰ ਵੇਰਵੇ ਹਨ।
ਗੱਲਬਾਤ
- ਵਿਕੀਕਿਤਾਬਾਂ:ਪੜ੍ਹਨ ਦਾ ਕਮਰਾ ਅੰਗਰੇਜ਼ੀ ਵਿਕੀਕਿਤਾਬਾਂ 'ਤੇ
ਖ਼ਬਰਾਂ
- ਅੰਗਰੇਜ਼ੀ
ਮੀਡੀਆ
ਅੰਤਰਭਾਸ਼ਾਈ ਸਹਿਯੋਗ
ਦੂਤਘਰ ਵਰਕਾ ਵਿਕੀਕਿਤਾਬਾਂ ਦੂਤਾਵਾਸਾਂ ਦੀ ਸੂਚੀ ਪ੍ਰਦਾਨ ਕਰਦਾ ਐ।
ਵਿਕੀਕਿਤਾਬਾਂ ਦੀ ਸੂਚੀ
ਬਾਹਰੀ ਸਰੋਤ, ਕਿਸੇ ਵੀ ਮਾਪਦੰਡ ਮੁਤਾਬਕ ਗਤੀਸ਼ੀਲ ਤੌਰ 'ਤੇ ਛਾਂਟਣਯੋਗ, ਕ੍ਰੋਨਜੌਬ (cronjob) ਵੱਲੋਂ ਹਰ ਛੇ ਘੰਟਿਆਂ ਬਾਅਦ ਸਵੈ-ਨਵਿਆਈਆ ਜਾਂਦਾ ਐ।
[$stats 2 ਬਾਹਰੀ ਸਰੋਤ'], ਪੈਦਾ ਕੀਤੀ ਵਿਕੀ-ਵਾਕ-ਵਿਉਂਤ, ਕਿਹੜੀ ਦਸਤੀ ਇਸ ਵਰਕੇ ਵਿੱਚ ਚੇਪੀ ਜਾ ਰਹੀ ਐ।
ਨੋਟ: ਇਸ ਸੂਚੀ ਵਿੱਚ ਬੰਦ ਵਿਕੀਆਂ ਸ਼ਾਮਲ ਹਨ। ਹੇਠਾਂ ਲਿਖੇ ਵਿਕੀਕਿਤਾਬਾਂ ਪ੍ਰੋਜੈਕਟ ਬੰਦ ਹਨ: aa, ak, als, as, ast, ay, ba, bi, bm, bo, ch, co, ga, gn, got, gu, kn, ks, lb, ln, lv, mi, mn, my, na, nah, nds, ps, qu, rm, se, simple, su, sw, tk, ug, uz, vo, wa, xh, yo, za, zh-min-nan, zu (ਕੁੱਲ 44)। ਇਸ ਸੂਚੀ ਵਿੱਚ ਤਾਲਾਬੰਦ ਵਿਕੀਆਂ ਵੀ ਸ਼ਾਮਲ ਹਨ, ਜਿਵੇਂ ਕਿ ang ਅਤੇ ie।
- These statistics are updated nine times a day. See commons:Data:Wikipedia statistics/data.tab for the date/time of last update.
Totals | Book modules | All pages | Edits | Admins | Users | Active users | Files |
---|---|---|---|---|---|---|---|
All active Wikibooks | 393,164 | 1,290,498 | 12,583,839 | 180 | 4,781,285 | 1,148 | 39,390 |
ਉਹ ਭਾਸ਼ਾਵਾਂ ਜੋ ਆਪਣੀਆਂ ਵਿਕੀਕਿਤਾਬਾਂ ਦੀ ਸੇਵਾ ਲਈ ਵਿਕੀਪੀਡੀਆ ਦੀ ਵਰਤੋਂ ਕਰਦੀਆਂ ਹਨ
- ਅਲੇਮੈਨਿਕ ਵਿਕੀਕਿਤਾਬਾਂ ਨੂੰ ਅਲੇਮੈਨਿਕ ਵਿਕੀਪੀਡੀਆ ਦੇ ਅੰਦਰ ਇੱਕ ਵੱਖਰੇ ਨਾਂ-ਥਾਂ ਵਜੋਂ ਬਣਾਇਆ ਗਿਆ ਐ।
- ਬਾਵੇਰੀਅਨ ਵਿਕੀਕਿਤਾਬਾਂ ਨੂੰ ਬਾਵੇਰੀਅਨ ਵਿਕੀਪੀਡੀਆ ਦੇ ਅੰਦਰ ਇੱਕ ਵੱਖਰੇ ਨਾਂ-ਥਾਂ ਵਜੋਂ ਬਣਾਇਆ ਗਿਆ ਐ।
- ਰਾਈਨ ਫ੍ਰੈਂਕੋਨੀਅਨ ਵਿਕੀਕਿਤਾਬਾਂ ਨੂੰ ਰਾਈਨ ਫ੍ਰੈਂਕੋਨੀਅਨ ਵਿਕੀਪੀਡੀਆ ਦੇ ਅੰਦਰ ਇੱਕ ਵੱਖਰੇ ਨਾਂ-ਥਾਂ ਵਜੋਂ ਬਣਾਇਆ ਗਿਆ ਐ।
ਬਾਹਰਲੀ ਕੜੀਆਂ
- ਵਿਕੀਕਿਤਾਬਾਂ: ਕਿਤਾਬਾਂ ਅਤੇ ਹੋਰ ਲਿਖਤਾਂ ਦਾ ਵਿਕਾਸ ਅਤੇ ਪ੍ਰਸਾਰ।